ਮਟਰਾਂ ਦੀ ਕਾਸ਼ਤ ਕਿਸਾਨਾਂ ਲਈ ਬਣ ਸਕਦੀ ਹੈ ਆਮਦਨ ਦਾ ਚੰਗਾ ਸਾਧਨ
ਮਟਰਾਂ ਦੀ ਵਪਾਰਕ ਕਾਸ਼ਤ ਅਤੇ ਘਰੇਲੂ ਬਗੀਚੀ ਵਿੱਚ ਉਗਾਉਣ ਦੀ ਪੂਰੀ ਜਾਣਕਾਰੀ ਮਟਰ ਹਾੜ੍ਹੀ ਦੇ ਮੌਸਮ ਦੀ ਇੱਕ ਮਹੱਤਵਪੂਰਨ, ਪੌਸ਼ਟਿਕ ਅਤੇ ਲਾਹੇਵੰਦ ਫ਼ਸਲ ਹੈ। ਰਸੋਈ ਵਿੱਚ ਮਟਰਾਂ ਦੀ ਵਰਤੋਂ ਸਬਜ਼ੀਆਂ, ਪੁਲਾਓ, ਮਟਰ-ਪਨੀਰ, ਸੂਪ ਅਤੇ ਹੋਰ ਕਈ ਪਕਵਾਨ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਸੁਆਦ ਦੇ ਨਾਲ-ਨਾਲ ਪੌਸ਼ਟਿਕਤਾ ਪੱਖੋਂ ਵੀ ਮਟਰ ਬਹੁਤ ਮਹੱਤਵ ਰੱਖਦੇ ਹਨ। ਇਨ੍ਹਾਂ...

